Sunday, 7 June 2015

ਦੇਖਣ ਦਾ ਨਜ਼ਰੀਆਂ

ਜੰਮਣ ਤੋਂ ਮਰਨ ਤੱਕ ਸਾਡੀਆਂ ਅੱਖਾਂ ਦਾ ਅਕਾਰ ਉਹੀ ਰਹਿੰਦਾ ਹੈ ਪਰ ਕੰਨ,ਮੂੰਹ ਤੇ ਨੱਕ ਵੱਧਣਾ ਨਹੀ ਛੱਡਦੇ ਜਾਣਦੇ ਹੋ ਕਿਉ..??
ਕਿਉਕਿ ਬੱਚਪਣ ਤੋਂ ਬੁਢਾਪੇ ਤੱਕ ਅਸੀਂ ਕਈ ਕੁੱਝ ਬਦਲ ਬਦਲ ਕੇ ਬੋਲਦੇ ਹਾਂ,ਕਈ ਕੁੱਝ ਬਦਲ ਬਦਲ ਕੇ ਸੁਣਦੇ ਹਾਂ ਜਾਂ ਬਦਲ ਬਦਲ ਕੇ ਸੁੰਘਦੇ ਹਾਂ..ਪਰ ਜੁਸ ਨਜ਼ਰ ਨਾਲ ਕਿਸੇ ਨੂੰ ਦੇਖਦੇ ਸੀ ਉਸੇ ਨਾਲ ਹੀ ਦੇਖਦੇ ਹਾਂ..
1. ਝਿੜਕਾਂ ਸੁਣਦੇ ਹਾਂ,ਬੁੜਬੁੜ ਵੀ ਕਰਦੇ ਹਾਂ ਪਰ ਮਾਂ ਨੂੰ ਹਮੇਸ਼ਾ ਮਾਂ ਹੀ ਦੇਖਦੇ ਹਾਂ.
2. ਬਦਨਾਮੀ ਜ਼ਰਦੈ ਹਾਂ, ਕੁੱਟ ਵੀ ਖ਼ਾਂਦੇ ਹਾਂ ਪਰ ਆਸ਼ਿਕ/ਮਸ਼ੂਕ ਨੂੰ ਉਸੇ ਨਜ਼ਰ ਨਾਲ ਦੇਖਦੇ ਹਾਂ
3. ਲੜਦੇ ਵੀ ਹਾਂ, ਕੱਠੇ ਰਹਿੰਦੇ ਵੀ ਹਾਂ ਪਰ ਗੁਆਂਢੀ ਨੂੰ ਆਪਣਾ ਨਹੀ ਗੁਆਂਢੀ ਹੀ ਦੇਖਦੇ ਹਾਂ..
..ਸਮਝ ਗਏ ਕਿਉਂ ਅੱਖਾ ਨਹੀ ਵੱਧਦੀਆਂ ਜਾਂ ਹੋਰ ਸਮਝਾਂਵਾਂ???

Follow me on
Facebook
Twitter
Email

No comments:

Post a Comment